ਸਖ਼ਤੀ ! ਲੁਧਿਆਣਾ ‘ਚ ਤਿੰਨ ਨਾਮੀ ਫਰਮਾਂ ਦੇ ਸ਼ਰਾਬ ਦੇ 40 ਤੋਂ ਜ਼ਿਆਦਾ ਠੇਕੇ ਸੀਲ, ਤਿੰਨ ਦਿਨਾਂ ਬਾਅਦ ਖੁੱਲ੍ਹਣਗੇ
ਲੁਧਿਆਣਾ ’ਚ ਤਿੰਨ ਨਾਮੀ ਫਰਮਾਂ ਦੇ ਸ਼ਰਾਬ ਦੇ ਠੇਕਿਆਂ ਨੂੰ ਆਬਕਾਰੀ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ। ਗੁਪਤ ਸੂਤਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਸ਼ਰਾਬ ਦੇ ਠੇਕਿਆਂ ਨੂੰ ਤਿੰਨ ਦਿਨਾਂ ਲਈ ਸੀਲ ਕੀਤਾ ਗਿਆ ਹੈ। ਤਿੰਨ ਦਿਨਾਂ ਬਾਅਦ ਇਹ ਸ਼ਰਾਬ ਦੇ ਠੇਕੇ ਆਬਕਾਰੀ ਵਿਭਾਗ ਦੀ ਇਜਾਜ਼ਤ ’ਤੇ ਹੀ ਖੁੱਲ੍ਹ ਸਕਣਗੇ। ਦੱਸਿਆ ਜਾ ਰਿਹਾ ਕਿ ਵਿਭਾਗ…
