
ਹਰਪਾਲ ਚੀਮਾ ਨੇ BJP ‘ਤੇ ਦੇਸ਼ ‘ਚੋਂ ਰਾਖਵਾਂਕਰਨ ਤੇ ਸੰਵਿਧਾਨ ਖ਼ਤਮ ਕਰਨ ਦਾ ਲਾਇਆ ਦੋਸ਼, ਕਿਹਾ- ਨਹੀਂ ਕਰਨ ਦੇਵਾਂਗੇ ਰਿਜ਼ਰਵੇਸ਼ਨ ਨਾਲ ਛੇੜਛਾੜ
ਆਮ ਆਦਮੀ ਪਾਰਟੀ(AAP) ਨੇ ਭਾਜਪਾ(BJP) ’ਤੇ ਸੰਵਿਧਾਨ ਬਦਲਣ ਅਤੇ ਰਾਖਵਾਂਕਰਨ(reservation) ਪ੍ਰਣਾਲੀ ਨੂੰ ਖ਼ਤਮ ਕਰਨ ਦਾ ਦੋਸ਼ ਲਾਇਆ ਹੈ। ਬੁੱਧਵਾਰ ਨੂੰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ ਈਟੀਓ, ਲਾਲਚੰਦ ਕਟਾਰੂਚੱਕ ਅਤੇ ‘ਆਪ’ ਆਗੂ ਪਵਨ ਕੁਮਾਰ ਟੀਨੂੰ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਪਿਛਲੇ ਕਈ ਸਾਲਾਂ ਤੋਂ ਰਿਜ਼ਰਵੇਸ਼ਨ ਖ਼ਤਮ ਕਰਨ…