
Donald Trump : ਹਮਲੇ ਦੇ 24 ਘੰਟਿਆਂ ਬਾਅਦ ਬਾਇਡਨ ਦਾ ਫਿਰ ਆਇਆ ਬਿਆਨ; ਦੇਸ਼ ਨੂੰ ਦਿੱਤਾ ਵਿਸ਼ੇਸ਼ ਸੰਦੇਸ਼
ਬੀਤੇ ਦਿਨੀਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ Trump ਦੀ ਹੱਤਿਆ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ। Trump ਇਸ ਹਮਲੇ ਤੋਂ ਬਚ ਗਏ। ਟਰੰਪ ‘ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਬਿਆਨ ਵੀ ਆਇਆ ਹੈ। ਬਾਇਡਨ ਨੇ ਦੇਸ਼ ਵਾਸੀਆਂ ਨੂੰ ਵੀ ਵਿਸ਼ੇਸ਼ ਅਪੀਲ ਕੀਤੀ ਹੈ। Trump ‘ਤੇ ਹਮਲੇ ਦੇ 24 ਘੰਟੇ ਬਾਅਦ ਜੋ…