
Pakistan ‘ਚ ਮੁੜ ਮਚੀ ਹਫ਼ੜਾ-ਦਫ਼ੜੀ ! Imran Khan ਦੇ ਹਜ਼ਾਰਾਂ ਸਮਰਥਕਾਂ ਨੇ ਇਸਲਾਮਾਬਾਦ ਵੱਲ ਕੀਤਾ ਮਾਰਚ; ਹਾਈ ਅਲਰਟ ‘ਤੇ Administration
ਪਾਕਿਸਤਾਨ (Pakistan) ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Imran Khans) ਪਿਛਲੇ ਸਾਲ ਮਈ ਤੋਂ ਜੇਲ੍ਹ ਵਿੱਚ ਹਨ। ਉਨ੍ਹਾਂ ਦੇ ਸਮਰਥਕ ਦੇਸ਼ ਵਿੱਚ ਵਾਰ-ਵਾਰ ਆਪਣਾ ਵਿਰੋਧ ਪ੍ਰਦਰਸ਼ਨ ( marched) ਕਰ ਚੁੱਕੇ ਹਨ। ਇਸ ਕੜੀ ‘ਚ ਇਕ ਵਾਰ ਫਿਰ ਇਮਰਾਨ ਖ਼ਾਨ ਦੇ ਹਜ਼ਾਰਾਂ ਸਮਰਥਕਾਂ ਨੇ ਪਾਕਿਸਤਾਨ ਦੀਆਂ ਸੜਕਾਂ ‘ਤੇ ਉਤਰਨ ਦਾ ਫ਼ੈਸਲਾ ਕੀਤਾ ਹੈ। ਸਾਬਕਾ ਸੱਤਾਧਾਰੀ ਪਾਕਿਸਤਾਨ…